ਹਰ ਸਾਲ ਦੀ ਤਰ੍ਹਾਂ ਇਸ ਸਾਲ ਮਾਂ ਭਗਵਤੀ ਦੀ ਪਵਿੱਤਰ ਜੋਤ ਮਾਂ ਬਗਲਾ ਮੁਖੀ ਤੋ ਲਿਆਂਦੀ ਜਾ ਰਹੀ ਹੈ
ਹਰ ਸਾਲ ਦੀ ਤਰ੍ਹਾਂ ਇਸ ਸਾਲ ਮਾਂ ਭਗਵਤੀ ਦੀ ਪਵਿੱਤਰ ਜੋਤ ਮਾਂ ਬਗਲਾ ਮੁਖੀ ਤੋ ਲਿਆਂਦੀ ਜਾ ਰਹੀ ਹੈ
18/3/2026ਨੂੰ ਮਾਂ ਭਗਵਤੀ ਦੇ ਪਵਿੱਤਰ ਜੋਤ ਦੀ ਸ਼ੋਭਾ ਯਾਤਰਾ ਪੁਰਾਣੀ ਦਾਣਾ ਮੰਡੀ ਤੋਂ ਹੁੰਦੀ ਹੋਈ ਪ੍ਰਾਚੀਨ ਇਤਿਹਾਸਕ ਸ਼ਿਵ ਹਨੂੰਮਾਨ ਮੰਦਰ ਅਨੰਦੇਆਣਾ ਗੇਟ ਵਿਖੇ ਪਹੁੰਚੇਗੀ
ਸਾਰੇ ਭਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਾਂ ਬਗਲਾਮੁਖੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪੁਰਾਣੀ ਦਾਣਾ ਮੰਡੀ ਵਿਖੇ ਸ਼ਾਮ 4 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ
ਜੈ ਮਾਂ ਬਗਲਾ ਮੁਖੀ