ਪੰਜਾਬ ਵਿੱਚ ਬੱਚਿਆ ਲਈ ਸਖ਼ਤ ਟ੍ਰੈਫਿਕ ਨਿਯਮ ਜਾਰੀ! ਉਲੰਘਣਾ ਕਰਨ ਤੇ ਮਾਪਿਆ ਨੂੰ ਵੀ ਹੋ ਸਕਦੀ ਸਜਾ!
27-ਫਰਵਰੀ-26(ਪਰਮਪ੍ਰੀਤ ਸਿੰਘ, ਪਟਿਆਲਾ):-ਪੰਜਾਬ ਵਿੱਚ 18 ਸਾਲ ਤੋਂ ਘੱਟ ਉਮਰ ਦੇ ਨਾਬਾਲਗ ਲੜਕੇ ਤੇ
ਲੜਕੀਆਂ ਦੇ ਦੋ ਪਹੀਆ ਵਾਹਨ ਅਤੇ ਚਾਰ ਪਹੀਆ ਵਾਹਨ ਚਲਾਉਣ ਤੇ ਪਾਬੰਦੀ।
ਉਲੰਘਣਾ ਕਰਨ 'ਤੇ ਮਾਪਿਆਂ ਨੂੰ ਹੋ ਸਕਦੀ ਹੈ 3 ਸਾਲ ਦੀ ਕੈਦ ਜਾਂ 25000 ਰੁਪਏ ਜੁਰਮਾਨਾ !