logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਦਿੱਲੀ ਸਰਾਬ ਘੋਟਾਲੇ ਵਿੱਚ ਅਰਵਿੰਦ ਕੇਜਰੀਵਾਲ ਬਰੀ! ਕੋਰਟ ਨੇ ਸੀਬੀਆਈ ਨੂੰ ਲਾਈ ਫਟਕਾਰ!

27- ਫਰਵਰੀ-26(ਪਰਮਪ੍ਰੀਤ ਸਿੰਘ, ਪਟਿਆਲਾ):- ਦਿੱਲੀ ਕਥਿਤ ਸਰਾਬ ਘੋਟਾਲੇ ਵਿੱਚ ਦਿਲੀ ਦੀ ਮਾਣਯੋਗ ਰਾਊਜ ਐਵੀਨਿਊ ਕੋਰਟ ਨੇ ਆਪ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਨੂ ਕੀਤਾ ਬਰੀ!ਬਰੀ ਹੋਣ ਮਗਰੋ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਏ ਭਾਵੁਕ, ਕਿਹਾ "ਮੈ ਭ੍ਰਿਸਟ ਨਹੀ"...ਦਿੱਲੀ ਦੀ ਰਾਊਜ ਐਵੀਨਿਊ ਕੋਰਟ ਨੇ ਅਰਵਿੰਦ ਕੇਜਰੀਵਾਲ ਸਮੇਤ 23 ਹੋਰ ਸਾਥੀਆ ਨੂੰ ਸਰਾਬ ਘੋਟਾਲੇ ਵਿਚੋ ਕੀਤਾ ਬਾਇੱਜਤ ਬਰੀ!!ਕੋਰਟ ਨੇ ਸੀਬੀਆਈ ਨੂੰ ਫਟਕਾਰ ਲਾਉਦਿਆ ਕਿਹਾ ਕਿ ਚਾਰਜਸ਼ੀਟ ਵਿੱਚ ਦਰਜ ਬਿਆਨ ਗੁਮਰਾਹਕੁੰਨ,ਕੇਜਰੀਵਾਲ ਵਿਰੁੱਧ ਕੋਈ ਸਬੂਤ ਨਹੀ!

3
872 views

Comment