logo

ਪੰਜਾਬ ਦਾ ਮਾਹੌਲ ਜਿਹੋ ਜਿਹਾ ਹੈ, ਉਹ ਕਿਸੇ ਤੋਂ ਲੁਕਿਆ ਨਹੀਂ !!! ਗੁਰਮੀਤ ਸਿੰਘ ਕਾਕਾ

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਪੱਤਰ ਲਿਖ ਕੇ ਅਮਿਤ ਸ਼ਾਹ ਨੂੰ ਕਿਹਾ ਹੈ ਕਿ ਪੰਜਾਬ ਦੇ ਵਸਨੀਕ ਦੇ ਅਸਲ੍ਹਾ ਲਾਇਸੈਂਸ ਵਿੱਚ ਚੰਡੀਗੜ੍ਹ ਵੀ ਐਡ ਕੀਤਾ ਜਾਵੇ। ਬਹੁਤ ਵਧੀਆ ਗੱਲ ਹੈ। ਪਰ ਸੰਧਵਾਂ ਸਾਬ੍ਹ ! ਇੱਕ ਪੱਤਰ ਆਵਦੀ ਸਰਕਾਰ ਨੂੰ ਵੀ ਲਿਖੋ , ਪੰਜਾਬ ਵਿੱਚ ਨਵਾਂ ਲਾਇਸੈਂਸ ਬਣਾ ਹੀ ਨਹੀਂ ਰਹੇ। ਜੋ ਬਣ ਰਹੇ ਨੇ ਇਹ ਐਨੀ ਜ਼ਿਆਦਾ ਲੁੱਟ-ਖੇਡ ਹੈ ਕਿ ਆਮ ਆਦਮੀ ਬਣਵਾ ਹੀ ਨਹੀਂ ਸਕਦਾ ; ਜਦੋਂਕਿ ਪੰਜਾਬ ਦਾ ਮਾਹੌਲ ਜਿਹੋ ਜਿਹਾ ਹੈ, ਉਹ ਕਿਸੇ ਤੋਂ ਲੁਕਿਆ ਨਹੀਂ !!!
- ਗੁਰਮੀਤ ਸਿੰਘ ਕਾਕਾ

5
293 views