logo

ਯੂਥ ਵਿੰਗ ਵਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਮੀਟਿੰਗ

ਮਾਨਯੋਗ MLA AmanSher Singh Shery Kalsi ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਬਲਾਕ ਵਿਖੇ ਇੱਕ ਅਹੰਮ ਮੀਟਿੰਗ ਕੀਤੀ ਗਈ। ਇਸ ਮੁਹਿੰਮ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਅਤੇ ਵਾਰਡ ਇੰਚਾਰਜਾਂ ਨਾਲ ਵਿਸਥਾਰ ਰੂਪ ਵਿੱਚ ਗੱਲਬਾਤ ਕੀਤੀ ਗਈ।

ਇਸ ਮੌਕੇ ਵੀਨੂੰ ਕਾਹਲੋ,ਅਮਰੀਕ ਸਿੰਘ ਲੰਬੜਦਾਰ, ਸੁਖਦੇਵ ਸਿੰਘ, ਬਾਬਾ ਰਛਪਾਲ ਸਿੰਘ ਜੀ,ਦਵਿੰਦਰ ਸਿੰਘ, ਬਲਜਿੰਦਰ ਸਿੰਘ, ਰਵਿੰਦਰ ਸਿੰਘ, ਅਬੀ ਸਰਮਾ,ਸੰਜੀਵ ਕੁਮਾਰ, ਅਸ਼ੋਕ ਕੁਮਾਰ, ਅਮ੍ਰਿਤ ਪਾਲ ਸਿੰਘ, ਹੋਰ ਵੀ ਵਾਰਡਾ ਤੋ ਇੰਚਾਰਜ ਹਾਜਰ ਸਨ।

0
480 views