logo

ਪੰਜਾਬ ਚ ਨਵੇ ਸਾਲ ਦੀ ਸ਼ੁਰੂਆਤ ਤੋ ਠੰਢ ਦਾ ਪ੍ਰਕੋਪ ਜਾਰੀ ਹੈ ਅਜੇ ਕੁਝ ਹੋਰ ਸਮਾਂ ਜਾਰੀ ਰਹਿ ਸਕਦਾ ਅਗਲੇ ਇੱਕ ਦੋ ਦਿਨਾਂ ਵਿੱਚ ਵੱਧ ਸਕਦੀ ਹੋਰ ਠੰਢ

ਪੰਜਾਬ ਚ ਨਵੇ ਸਾਲ ਦੀ ਸ਼ੁਰੂਆਤ ਭਾਵੇਂ ਕਿਣ ਮਿਣ ਬਾਰਿਸ਼ ਦੇ ਨਾਲ ਸ਼ੁਰੂਆਤ ਹੋਈ ਇਸੇ ਕਾਰਨ ਦਿਨੋ ਦਿਨੀਂ ਵੱਧ ਰਹੀ ਠੰਢ ਦਾ ਪ੍ਰਕੋਪ ਪੰਜਾਬ ਚ ਲਗਾਤਾਰ ਜਾਰੀ ਰਿਹਾ ਨਾਲ ਹੀ ਪੈ ਰਹੀ ਸੰਘਣੀ ਧੁੰਦ ਚ ਆਣ ਜਾਣ ਵਾਲੇ ਮੁਸਾਫ਼ਿਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਓਧਰ ਸਕੂਲਾਂ ਵਿੱਚ ਬੱਚਿਆਂ ਦੀਆਂ ਛੁੱਟੀਆਂ ਵੀ ਖ਼ਤਮ ਹੋ ਰਹੀਆਂ ਆਉਣ ਵਾਲੇ ਸਮੇਂ ਵਿੱਚ ਠੰਢ ਦੇ ਹੋਰ ਵੱਧਣ ਦੀ ਸੰਭਾਵਨਾ ਜਾਪਦੀ ਹੈ ਹਰ ਰੋਜ਼ ਟਰੈਵਲ ਕਰਨ ਵਾਲਿਆਂ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਵਿਗੜਦੇ ਹੋਏ ਮੌਸਮ ਨੂੰ ਲੈ ਕੇ ਪੰਜਾਬ ਚ ਸਕੂਲਾ ਦੀਆ ਛੁੱਟੀਆਂ ਵਿੱਚ ਵਾਧਾ ਹੋਣ ਦੀ ਸੰਭਾਵਨਾਂ ਹੈ

5
1991 views