logo

ਸੈਣੀ ਵਲੋਂ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ

ਅੱਜ ਨਵੇਂ ਸਾਲ ਦੀ ਮੁਬਾਰਕਬਾਦ ਦਿੰਦਿਆ ਐਲ. ਐਸ. ਪੀ.ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਬਲਜਿੰਦਰ ਸਿੰਘ ਸੈਣੀ ਨੇ ਕਿਹਾ ਕਿ ਪਰਮਾਤਮਾ ਆਉਣ ਵਾਲਾ ਸਾਲ 2026 ਸਭ ਦਾ ਸੁੱਖਾਂ ਭਰਿਆ ਆਵੇ ,ਆਕਾਲ ਪੁਰਖ ਸਭ ਦੇ ਮਨ ਦੀਆਂ ਸੁਭ ਭਾਵਨਾਵਾਂ ਪੂਰਨ ਕਰਣ।ਆਪਸੀ ਪਿਆਰ , ਸਾਂਝ ਬਣਾ ਕੇ ਹਰੇਕ ਦਾ ਸਨਮਾਨ ਕਰਦੇ ਹੋਏ ਇਸ ਨਵੇਂ ਵਰ੍ਹੇ ਦਾ ਸਵਾਗਤ ਕਰੀਏ।

0
412 views