logo

ਤਹਿਸੀਲ ਮਜੀਠਾ ਡਿਸਟ੍ਰਿਕਟ ਅੰਮ੍ਰਿਤਸਰ ਚ 50% ਕਰੀਬ ਹੋਈ ਵੋਟਿੰਗ

ਚਰਚਾ ਚ ਵਿਧਾਨਸਭਾ ਹਲਕਾ ਮਜੀਠਾ, ਜਿੱਥੇ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਤੇ ਮੁੱਖ ਵਿਪੱਖੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤਗੜਾ ਮੁਕਾਬਲਾ ਸੀ, ਉਥੇ ਈ ਜਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ ਵੋਟਾਂ ਸ਼ਾਂਤੀ ਪੂਰਵਕ ਹੋ ਗਈਆਂ। ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਈ ਤੇ ਕਰੀਬ ਸ਼ਾਮ 4 ਵਜੇ ਤੱਕ ਇਹ ਵੋਟਿੰਗ ਜਾਰੀ ਰਹੀ। ਇਸ ਸਮੇ ਦੌਰਾਨ ਕਰੀਬ 50% ਹੀ ਵੋਟਿੰਗ ਹੋਈ।

0
14 views