logo

ਸਾਬਕਾ MLA ਸ. ਰਮਨਜੀਤ ਸਿੰਘ ਸਿੱਕੀ ਜੀ ਦੇ ਦਿਸ਼ਾ-ਨਿਰਦੇਸ਼ ਹੇਠ ਕੈਪਟਨ ਅਨੋਖ ਸਿੰਘ ਦੀ ਨਾਮਜ਼ਦਗੀ — ਸੈਂਕੜੇ ਲੀਡਰਾਂ ਨੇ ਦਿੱਤਾ ਸਮਰਥਨ


ਸ਼੍ਰੀ ਗੋਇੰਦਵਾਲ ਸਾਹਿਬ, (ਡਾਕਟਰ ਸਤਵਿੰਦਰ ਬੁੱਗਾ)
ਅੱਜ ਸ਼੍ਰੀ ਗੋਇੰਦਵਾਲ ਸਾਹਿਬ ਵਿੱਚ ਕਾਂਗਰਸ ਪਾਰਟੀ ਵੱਲੋਂ ਇੱਕ ਮਹੱਤਵਪੂਰਨ ਇਕੱਠ ਕੀਤਾ ਗਿਆ, ਜਿਸ ਵਿੱਚ ਪਾਰਟੀ ਦੇ ਸੀਨੀਅਰ ਲੀਡਰਾਂ ਅਤੇ ਵਰਕਰਾਂ ਨੇ ਕੈਪਟਨ ਅਨੋਖ ਸਿੰਘ ਜੀ ਨੂੰ ਪੂਰਾ ਸਮਰਥਨ ਦਿੱਤਾ। ਪਾਰਟੀ ਦੀ ਏਕਤਾ ਅਤੇ ਸੰਗਠਨਾਤਮਕ ਮਜ਼ਬੂਤੀ ਦਾ ਪ੍ਰਗਟਾਵਾ ਕਰਦੇ ਹੋਏ, ਕੈਪਟਨ ਅਨੋਖ ਸਿੰਘ ਆਪਣੇ ਸਮਰਥਕਾਂ ਸਮੇਤ ਨਾਮਜ਼ਦਗੀ ਪੱਤਰ ਭਰਨ ਲਈ ਸਾਬਕਾ ਐਮ.ਐਲ.ਏ. ਸ. ਰਮਨਜੀਤ ਸਿੰਘ ਸਿੱਕੀ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਖਾਡੂਰ ਸਾਹਿਬ ਪਹੁੰਚੇ।

ਇਸ ਮੌਕੇ ਸ. ਨਿਸ਼ਾਨ ਸਿੰਘ ਢੋਟੀ, ਸ. ਗੁਰਵਿੰਦਰ ਸਿੰਘ ਰਾਏ, ਸ. ਰਘੁਬੀਰ ਸਿੰਘ ਵਿਰਕ, ਸ. ਫਤਿਹ ਸਿੰਘ, ਸ. ਮੋਹਣ ਸਿੰਘ ਬੱਲਾ, ਸ. ਬਲਵਿੰਦਰ ਸਿੰਘ, ਸ. ਗੁਰਅਵਤਾਰ ਸਿੰਘ ਬੱਬੂ ਭਲਵਾਨ, ਸ. ਹਰਦਿਆਲ ਸਿੰਘ ਕੰਗ, ਏ.ਐਸ.ਆਈ. ਹਰਭਜਨ ਸਿੰਘ ਸਰਾਂ, ਸ. ਪਲਵਿੰਦਰ ਸਿੰਘ ਫੌਜੀ, ਲਾਡੀ ਬਾਠ, ਸ. ਜਗੀਰ ਸਿੰਘ, ਸ. ਸ਼ਾਮ ਸਿੰਘ, ਬਿੱਕਾ ਲਹੌਰੀਆ, ਸ. ਦਿਲਬਾਗ ਸਿੰਘ ਤੁੜ, ਡਾ. ਸਤਵਿੰਦਰ ਸਿੰਘ ਬੁੱਗਾ, ਸ. ਹਰਪ੍ਰੀਤ ਸਿੰਘ ਬੱਬਾ, ਜੱਸਾ ਸਿੰਘ, ਲਛਮਣ ਸਿੰਘ, ਲਾਲੀ ਢੋਟੀ, ਸ. ਸਤਨਾਮ ਸਿੰਘ, ਸ. ਸਤਨਾਮ ਸਿੰਘ ਰਾਜਿੰਦਰ ਸਿੰਘ ਗਿੱਲ, ਮਲਕੀਤ ਸਿੰਘ, ਪ੍ਰਧਾਨ ਮੇਜਰ ਸਿੰਘ ਕਲੇਰ, ਹਰਵਿੰਦਰ ਸਿੰਘ, ਮੈਂਬਰ ਪੰਚਾਇਤ ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ ਬੱਬਾ, ਜਸਪਾਲ ਸਿੰਘ ਰਾਣਾ, ਲਹੌਰੀਆ ਬਿੱਕਾਂ, ਰਣਜੀਤ ਸਿੰਘ, ਹਰਪਾਲ ਸਿੰਘ 285, ਜਸਪਾਲ ਸਿੰਘ ਜੱਸ, ਗੌਵਨ ਸੰਧੂ, ਗੁਰਦਿਆਲ ਸਿੰਘ ਢੋਟੀ, ਲਾਲੀ ਚੋਟੀ, ਦਲਜੀਤ ਸਿੰਘ ਸੰਗਤਪੁਰੀਆ, ਸਤਨਾਮ ਸਿੰਘ ਟੀਟੂ, ਤਰਸੇਮ ਸਿੰਘ, ਸਤਬੀਰ ਸਿੰਘ, ਪ੍ਰਤਾਪ ਸਿੰਘ, ਧਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ, ਬੀਰਾ ਮਿਸਤਰੀ, ਬੀਰਾ ਹਲਵਾਈ, ਦਲਬੀਰ ਸਿੰਘ, ਦਮਨ ਸਿੰਘ, ਗੋਲਡੀ ਭੱਲਾ, ਗੁਰਦੇਵ ਬੱਗੌ, ਹਜ਼ਾਰਾਂ ਸਿੰਘ, ਹੌਰੀ ਮੰਡ, ਹਜਾਰਾ ਸਿੰਘ, ਮਨਦੀਪ ਸਿੰਘ, ਸੁਖਵਿੰਦਰ ਸਿੰਘ ਧਾਲੀਵਾਲ ਸ. ਗੁਰਵਿੰਦਰ ਸਿੰਘ ਪਟਿਆਲੇ ਵਾਲੇ ਅਤੇ ਹੋਰ ਕਈ ਨੇਤਾ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਿਰ ਸਨ।

ਪਾਰਟੀ ਲੀਡਰਾਂ ਨੇ ਕਿਹਾ ਕਿ ਕੈਪਟਨ ਅਨੋਖ ਸਿੰਘ ਲੋਕਾਂ ਦੇ ਹੱਕਾਂ ਅਤੇ ਵਿਕਾਸ ਲਈ ਸਮਰਪਿਤ ਹਨ ਅਤੇ ਚੋਣਾਂ ਵਿੱਚ ਉਨ੍ਹਾਂ ਨੂੰ ਭਾਰੀ ਜਿੱਤ ਮਿਲੇਗੀ। ਨਾਮਜ਼ਦਗੀ ਦਾਖਲ ਕਰਨ ਮੌਕੇ ਵਰਕਰਾਂ ਦੇ ਜੋਸ਼ ਨੇ ਸਾਰੇ ਮਾਹੌਲ ਨੂੰ ਉਤਸ਼ਾਹ ਨਾਲ ਭਰ ਦਿੱਤਾ।

32
860 views