ਸ਼੍ਰੀ ਗੁੱਗਾ ਜ਼ਾਹਰ ਪੀਰ ਨੋਵੀ ਤੇ ਚੌਥਾ ਵਿਸ਼ਾਲ ਭੰਡਾਰਾ ਕਰਵਾਇਆ ਜਾ ਰਿਹਾ ਹੈ।ਏਸ ਦਿਨ ਅੱਖਾਂ ਦਾ ਮੁਫਤ ਕੈਂਪ ਲਗਾਈਆਂ ਜਾ ਰਿਹਾ ਹੈ: ਗਗਨ ਪਲਵਾਨ
ਜਤਿੰਦਰ ਸਿੰਘ ( ਲੁਧਿਆਣਾ )ਸ਼੍ਰੀ ਗੁੱਗਾ ਜ਼ਾਹਰ ਪੀਰ ਨੋਵੀ ਤੇ ਚੌਥਾ ਵਿਸ਼ਾਲ ਭੰਡਾਰਾ ਦਿਨ ਐਤਵਾਰ 24 ਅਗਸਤ 2025 ਨੂੰ ਕਰਵਾਈਆ ਜਾ ਰਿਹਾ ਹੈ। ਸ਼੍ਰੀ ਗੁੱਗਾ ਜ਼ਾਹਰ ਪੀਰ ਨੋਵੀ ਤੇ ਏਸ ਸ਼ੁੱਭ ਜਨਮ ਦਿਹਾੜੇ ਤੇ ਅੱਖਾਂ ਦਾ ਮੁਫਤ ਕੈਂਪ ਲਗਾਈਆਂ ਜਾ ਰਿਹਾ ਹੈ।
ਨੇੜੇ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਪਿੰਡ ਜਵੱਦੀ ਖੁਰਦ,ਸੂਆ ਰੋਡ,ਲੁਧਿਆਣਾ ਵਿਖੇ ਕਰਵਾਈਆ ਜਾ ਰਿਹਾ ਹੈ। ਮੁੱਖ ਸੇਵਾਦਾਰ ਗਗਨ ਪਲਵਾਨ, ਐਮ,ਪੀ ਜਵੱਦੀ,ਰਾਮਾ ਜਵੱਦੀ, ਵਲੋ ਕਰਵਾਈਆ ਜਾ ਰਿਹਾ ਹੈ। ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।