ਪ੍ਰਾਈਵੇਟ ਕੰਪਨੀ ਕਿਉਂ ਦਿੰਦੀ ਹੈ ਲੇਟ ਤਨਖਾਹ ? ਕੀ ਇੱਕ ਕੰਮ ਕਰਨੇ ਵਾਲੇ ਇਨਸਾਨ ਦੇ ਕੋਈ ਖਰਚੇ ਨਹੀਂ ?
ਅੱਜ ਦਾ ਮੁੱਖ ਵਿਸ਼ਾ ਇਹ ਹੈ ਕਿ ਪ੍ਰਾਈਵੇਟ ਕੰਪਨੀਆਂ ਜੋ ਕਿ ਤਨਖਾਹ ਪਾਉਂਦੀਆਂ ਹਨ ਉਹ ਕੰਮ ਕਰਨੇ ਵਾਲੇ ਲੋਕਾਂ ਦੇ ਖਾਤੇ ਵਿਚ ਬਹੁਤ ਹੀ ਸਮੇਂ ਬਾਅਦ ਤਨਖਾਹ ਪਾਉਂਦੀਆਂ ਹਨ । ਜਿਵੇਂ ਕਿ 16 ਜਾ ਫ਼ਿਰ 27 । ਇਸ ਨਾਲ ਇੱਕ ਮਹੀਨੇ ਦਾ ਹਰ ਸਾਲ ਕੁੱਛ ਵੀ ਪਤਾ ਨਹੀਂ ਚੱਲਦਾ ਹੈ ।
ਅੱਜ ਵੀ ਸੋਚਣੇ ਵਾਲੀ ਗੱਲ ਹੈ ਜਿਸ ਦਾ ਘਰ ਪਰਿਵਾਰ ਇਸੀ ਸੈਲਰੀ ਤੇ ਚੱਲਦਾ ਹੈ ਜਿਸਨੇ ਆਪਣੇ ਪੈਸੇ ਸੇਵਿੰਗ ਕਰਨੀ ਹੈ ਜਾਂ ਕਿਸੇ ਦੀ ਪੈਸੇ ਦੇਣੇ ਹੋਵੇ ਤਾਂ ਉਹ ਦੂਸਰੇ ਹੱਥਾਂ ਵੱਲ ਦੇਖਦਾ ਹੈ ਫਿਰ ਅੱਜ ਤੱਕ ਇਸ ਦਾ ਕੁਝ ਪਤਾ ਨਹੀਂ ਚੱਲ ਰਿਹਾ । ਇਹ ਤਨਖਾਹ ਕਿਉਂ ਬਹੁਤ ਦੇਰ ਬਾਅਦ ਕਿਉ ਪਾਉਂਦੇ ਹਨ ।
ਜਿਵੇਂ ਕਿ ਪੰਜਾਬ ਦੇ ਸਰਕਾਰੀ ਅਦਾਰੇ ਵਿੱਚ ਪ੍ਰਾਈਵੇਟ ਨੌਕਰੀ ਕਰਦੇ ਹਨ ਜਾਂ ਠੇਕੇਦਾਰ ਰਾਹੀਂ ਨੌਕਰੀ ਕਰਦੇ ਹਨ ਉਹਨਾਂ ਦੀ ਤਨਖਾਹ ਹਮੇਸ਼ਾ ਹੀ ਦੇਰੀ ਬਾਅਦ ਆਉਂਦਾ ਹੈ । ਜਾ ਫ਼ਿਰ ਇੰਡੀਆ ਦੇ ਹਰ ਸਟੇਟ ਵਿਚ ਅਜਿਹਾ ਹੁੰਦਾ ਹੈ । ਮਜਬੂਰੀ ਕਰਨ ਸਮੇਂ ਤੋਂ ਬਾਅਦ ਤਨਖਾਹ ਦਾ ਇੰਤਜ਼ਾਰ ਕਰਨਾ ਪੈ ਰਿਹਾ। ਜਿਵੇਂ ਕਿ RAKS ਕੰਪਨੀ ਹਮੇਸ਼ਾਂ ਤਹਿ ਸਮੇਂ ਤੋਂ ਆਖ਼ਰ ਜਾਂ ਵਿੱਚਕਾਰ ਤਰੀਕ ਨੂੰ ਤਨਖਾਹ ਪਾਉਂਦੀ ਹੈ। ਬਾਕੀ ਹੋਰ ਵੀ ਕੰਪਨੀ ਨੇ ਜੋਂ ਕਿ ਇਸ ਤਰ੍ਹਾਂ ਕਰਦਿਆ । ਪਰ ਸਰਕਾਰਾਂ ਇਹਨਾਂ ਪਰ ਧਿਆਨ ਨਹੀਂ ਦਿੰਦੀਆਂ ਹਨ ।