logo

ਪਟਿਆਲਾ ਸਮਾਣਾ ਚੀਕਾ ਰੋਡ ਤੇ ਅੱਜ ਪੀਆਰਟੀਸੀ ਬੱਸ ਅਤੇ ਟਰਾਲੇ ਵਿਚ ਭਿਆਨਕ ਟੱਕਰ ਹੋਈ

ਪਟਿਆਲਾ ਸਮਾਣਾ ਚੀਕਾ ਰੋਡ ਤੇ ਅੱਜ ਤੜਕਸਾਰ ਪੀਆਰਟੀਸੀ ਬੱਸ ਅਤੇ ਇੱਕ ਵੱਡੇ ਟਰਾਲੇ ਵਿਚ ਭਿਆਨਕ ਟੱਕਰ ਹੋਈ, ਜਿਸ ਵਿੱਚ ਡਰਾਈਵਰ ਦੀਆਂ ਦੋਨੋਂ ਲੱਤਾਂ ਟੁੱਟੀਆ ਤੇ ਕੰਡਕਟਰ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਤੇ 10 ਸਵਾਰੀਆਂ ਵੀ ਕੁਝ ਗੰਭੀਰ ਜ਼ਖਮੀ ਹੋਈਆਂ ਹਨ ਜਿਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ...

0
0 views