logo

Mukhtar Ansari mp up

ਐਮਪੀ ਰਹੇ ਯੂਪੀ ਦੇ ਮੁਖਤਿਆਰ ਅੰਸਾਰੀ ਦੀ ਹੋਈ ਮੌਤ ਉਸਦੇ ਬੇਟੇ ਨੇ ਲਗਾਏ ਇਲਜ਼ਾਮ ਕੀ ਮੇਰੇ ਪਿਤਾ ਨੂੰ ਜਹਿਰ ਦੇ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ ਉਸਨੇ ਕਿਹਾ ਕਿ ਮੇਰੇ ਪਿਤਾ ਜੀ ਨੇ ਮੈਨੂੰ ਫੋਨ ਤੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੈਨੂੰ ਧੀਮਾ ਜਹਿਰ ਜਿਹੜਾ ਆਸਤਾ ਆਸਤਾ ਸਰੀਰ ਤੇ ਅਸਰ ਕਰਦਾ ਹੈ ਉਹ ਦੇ ਰਹੇ ਹਨ ਤੇ ਉਹਨਾਂ ਦੀ ਹਾਲਤ ਰੋਜ ਵਿਗੜਦੀ ਨਜ਼ਰ ਆ ਰਹੀ ਸੀ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਜੇਲ ਪ੍ਰਸ਼ਾਸਨ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਮੁਖਤਿਆਰ ਅੰਸਾਰੀ ਦੀ ਮੌਤ ਹਾਰਟ ਅਟੈਕ ਨਾਲ ਆਈ ਹੈ ਪਰ ਮੁਖਤਿਆਰ ਅਨੁਸਾਰ ਦੇ ਬੇਟੇ ਨੇ ਗੰਭੀਰ ਆਰੋਪ ਲਗਾਉਂਦੇ ਹੋਏ ਕਿਹਾ ਹੈ ਕਿ ਮੇਰੇ ਪਿਤਾ ਨੂੰ ਬੜੀ ਸਾਜਿਸ਼ ਦੇ ਤਹਿਤ ਮੌਤ ਦੇ ਘਾਟ ਉਤਾਰਿਆ ਗਿਆ ਹੈ ਤੇ ਕਈ ਹੋਰ ਬੜੇ ਨੇਤਾਵਾਂ ਕਾਂਗਰਸ ਦੇ ਹੋਰ ਵੱਡੇ ਨੇਤਾ ਨੇ ਇਸ ਤੇ ਸਵਾਲ ਚੁੱਕੇ ਹਨ
ਅਮਨਦੀਪ ਸਿੰਘ ਮੈਨੂੰ ਭਾਟੀਆ

0
0 views