logo

ਤਜਰਬੇਕਾਰ ਅਤੇ ਸੂਝਵਾਨ ਆਗੂ ਜੱਥੇਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ ਵੱਲੋਂ ਸਮੂਹ ਸਾਥੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਪਰਿਵਾਰ ਵਿੱਚ ਵਾਪਸੀ ਸਦਕਾ, ਪ

ਤਜਰਬੇਕਾਰ ਅਤੇ ਸੂਝਵਾਨ ਆਗੂ ਜੱਥੇਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ ਵੱਲੋਂ ਸਮੂਹ ਸਾਥੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਪਰਿਵਾਰ ਵਿੱਚ ਵਾਪਸੀ ਸਦਕਾ, ਪੰਥਕ ਜਜ਼ਬੇ ਅਤੇ ਪੰਥਕ ਸ਼ਕਤੀ ਨੂੰ ਵੱਡਾ ਹੁਲਾਰਾ ਮਿਲਿਆ ਹੈ। ਆਪਣੇ ਉੱਤੇ ਹੋ ਰਹੇ ਪ੍ਰਚੰਡ ਧਾਰਮਿਕ ਅਤੇ ਸਿਆਸੀ ਹਮਲਿਆਂ ਖ਼ਿਲਾਫ਼ ਪੰਥ ਤੇ ਪੰਜਾਬ ਅੱਜ ਇੱਕਜੁੱਟਤਾ ਨਾਲ ਡਟ ਗਏ ਹਨ।

Big boost to Panthic jazba and force as experienced warhorse & stalwart Jathedar Ranjit Singh Brahampura Ji along with his entire team comes back to the Akali family. Panth and Punjab stand united today against devious religious and political onslaught against them.
Shiromani Akali Dal

1
16415 views
  
1 shares