logo

ਵਿਧਾਨ ਸਭਾ ਹਲਕਾ ਰਾਜਪੁਰਾ ਦੇ ਉਮੀਦ

ਵਿਧਾਨ ਸਭਾ ਹਲਕਾ ਰਾਜਪੁਰਾ ਦੇ ਉਮੀਦਵਾਰ ਡਾ. ਭਾਈ ਪਰਮਜੀਤ ਸਿੰਘ ਜੀ ਦੀ ਬਨੂੰੜ ਸ਼ਹਿਰੀ ਟੀਮ ਵਿੱਚ ਬਨੂੰੜ ਵਾਰਡ ਨੰਬਰ 13 ਤੋ  ਬਲਕਾਰ ਸਿੰਘ ਤਾਰੀ ਅਤੇ ਬਨੂੰੜ ਵਾਰਡ ਨੰਬਰ 8 ਤੋਂ ਬਲਜਿੰਦਰ ਸਿੰਘ ਟੀਮ ਵਿੱਚ ਸ਼ਾਮਿਲ ਹੋਏ। ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ, ਜ਼ਿਲ੍ਹਾ ਯੂਥ ਜਰਨਲ ਸੈਕਟਰੀ ਕਰਨਪ੍ਰੀਤ ਸਿੰਘ, ਬਨੂੰੜ ਸ਼ਹਿਰੀ ਉਪ ਪ੍ਰਧਾਨ ਰਣਵੀਰ ਸਿੰਘ, ਰਾਜਪੁਰਾ ਅਤੇ ਬਨੂੰੜ ਨਿਗਰਾਨ ਰਾਨਾ ਅਰਹਾਰ ਪਰਿਹਾਰ, ਪਿੰਡ ਰਾਮਪੁਰ ਕਲਾਂ ਦੇ ਪ੍ਰਧਾਨ ਹਰਨੇਕ ਸਿੰਘ, ਜਰਨਲ ਸੈਕਟਰੀ ਗੁਰਪ੍ਰੀਤ ਸਿੰਘ ਅਤੇ ਕੈਸ਼ੀਅਰ ਸਤਨਾਮ ਸਿੰਘ, ਪਿੰਡ ਧਰਮਗੜ੍ਹ ਦੇ ਪ੍ਰਧਾਨ ਰਵਿੰਦਰ ਸਿੰਘ ਬਨੂੰੜ ਵਾਰਡ ਨੰਬਰ 12 ਦੇ ਪ੍ਰਧਾਨ ਬਹਾਦਰ ਰਾਮ, ਬਨੂੰੜ ਵਾਰਡ ਨੰਬਰ 2 ਦੇ ਪ੍ਰਧਾਨ ਕਰਨੈਲ ਸਿੰਘ ਵਲੋਂ ਟੀਮ ਦਾ ਸਵਾਗਤ ਕੀਤਾ ਗਿਆ।

0
14655 views