logo

ਸ੍ਰੀਮਦ ਭਾਗਵਤ ਕਥਾ ਦਾ ਅੱਜ ਸਮਾਪਨ ਹੋਇਆ

ਰੂਪਨਗਰ। , ਮੌਕਸ਼ ਪੰਥ ਵਿਸ਼ਵ ਕਲਿਆਣ ਟਰੱਸਟ ਰਾਧੇ ਰਾਧੇ ਆਸ਼ਰਮ ਬਰੋਟਾ ਭਗਵਾਲਾ ਵੱਲੋਂ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਦਾ ਅੱਜ ਸਮਾਪਨ ਹੋਇਆ ਟਰੱਸਟ ਦੇ ਪ੍ਰਧਾਨ ਹਰਮਿੰਦਰ ਪਾਲ ਸਿੰਘ ਆਹਲੂਵਾਲੀਆ ਨੇ ਦੱਸਿਆ ਰਾਧੇ ਰਾਧੇ ਆਸ਼ਰਮ ਬਰੋਟਾ ਭਗਵਾਲਾ ਕੀਰਤਪੁਰ ਸਾਹਿਬ ਵਿੱਚ ਪਿਛਲੇ ਇੱਕ ਹਫਤੇ ਤੋਂ ਸ਼੍ਰੀਮਦ ਭਾਗਵਤ ਕਥਾ ਟਰੱਸਟ ਦੇ ਸਰਪ੍ਰਸਤ ਨੀਲ-ਕੰਠ ਕੌਸ਼ਲ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਹੋ ਰਹੀ ਸੀ ਇਸ ਕਥਾ ਦੇ ਵਿਚ ਰੋਜ਼ਾਨਾਂ ਜਿਥੇ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਹਰ ਰੋਜ਼ ਕਥਾ ਹੁੰਦੀ ਸੀ ਉਥੋਂ ਕਿ ਇਲਾਕੇ ਦੇ ਰਾਸ਼ਟਰੀ ਸੰਤ ਰੋਜ਼ ਆ ਕੇ ਸੰਗਤਾਂ ਨੂੰ ਅਸ਼ੀਰਵਾਦ ਦੇ ਕੇ ਜਾਂਦੇ ਰਹੇ ਅਤੇ ਹਰ ਰੋਜ਼ ਕੁਮਾਰ ਹਸਪਤਾਲ ਨੂਰਪੁਰ ਬੇਦੀ ਦੇ ਤੋਂ ਡਾਕਟਰ ਅਨੁਪਮਾ ਢੰਡ ਵੱਲੋਂ ਫਰੀ ਮੈਡੀਕਲ ਚੈਕਅੱਪ ਅਤੇ ਦਵਾਈਆਂ ਵੰਡੀਆਂ ਕਥਾ ਦੇ ਸਮਾਪਨ ਵੇਲੇ ਅਜੇ ਵੀ ਲਾਲਪੁਰਾ ਜੀ ਵੱਲੋਂ ਉਨ੍ਹਾਂ ਦੇ ਛੋਟੇ ਵੀਰ ਸੁਰਿੰਦਰ ਪਾਲ ਵੱਲੋਂ ਮਹਾਰਾਜ ਨੀਲ-ਕੰਠ ਕੌਸ਼ਲ ਜੀ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਉਪਸਥਿਤ ਰਹੇ ਵਿਜੈ ਪੁਰੀ ਮਾਸਟਰ ਕ੍ਰਿਸ਼ਨ ਦਵਿੰਦਰ ਪਾਲ ਡਾਕਟਰ ਅਨੁਪਮਾ ਢੰਡਮੌਕਸ਼ ਪੰਥ ਵਿਸ਼ਵ ਕਲਿਆਣ ਟਰੱਸਟ ਰਾਧੇ ਰਾਧੇ ਆਸ਼ਰਮ ਬਰੋਟਾ ਭਗਵਾਲਾ ਵੱਲੋਂ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਦਾ ਅੱਜ ਸਮਾਪਨ ਹੋਇਆ ਟਰੱਸਟ ਦੇ ਪ੍ਰਧਾਨ ਹਰਮਿੰਦਰ ਪਾਲ ਸਿੰਘ ਆਹਲੂਵਾਲੀਆ ਨੇ ਦੱਸਿਆ ਰਾਧੇ ਰਾਧੇ ਆਸ਼ਰਮ ਬਰੋਟਾ ਭਗਵਾਲਾ ਕੀਰਤਪੁਰ ਸਾਹਿਬ ਵਿੱਚ ਪਿਛਲੇ ਇੱਕ ਹਫਤੇ ਤੋਂ ਸ਼੍ਰੀਮਦ ਭਾਗਵਤ ਕਥਾ ਟਰੱਸਟ ਦੇ ਸਰਪ੍ਰਸਤ ਨੀਲ-ਕੰਠ ਕੌਸ਼ਲ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਹੋ ਰਹੀ ਸੀ ਇਸ ਕਥਾ ਦੇ ਵਿਚ ਰੋਜ਼ਾਨਾਂ ਜਿਥੇ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਹਰ ਰੋਜ਼ ਕਥਾ ਹੁੰਦੀ ਸੀ ਉਥੋਂ ਕਿ ਇਲਾਕੇ ਦੇ ਰਾਸ਼ਟਰੀ ਸੰਤ ਰੋਜ਼ ਆ ਕੇ ਸੰਗਤਾਂ ਨੂੰ ਅਸ਼ੀਰਵਾਦ ਦੇ ਕੇ ਜਾਂਦੇ ਰਹੇ ਅਤੇ ਹਰ ਰੋਜ਼ ਕੁਮਾਰ ਹਸਪਤਾਲ ਨੂਰਪੁਰ ਬੇਦੀ ਦੇ ਤੋਂ ਡਾਕਟਰ ਅਨੁਪਮਾ ਢੰਡ ਵੱਲੋਂ ਫਰੀ ਮੈਡੀਕਲ ਚੈਕਅੱਪ ਅਤੇ ਦਵਾਈਆਂ ਵੰਡੀਆਂ ਕਥਾ ਦੇ ਸਮਾਪਨ ਵੇਲੇ ਅਜੇ ਵੀ ਲਾਲਪੁਰਾ ਜੀ ਵੱਲੋਂ ਉਨ੍ਹਾਂ ਦੇ ਛੋਟੇ ਵੀਰ ਸੁਰਿੰਦਰ ਪਾਲ ਵੱਲੋਂ ਮਹਾਰਾਜ ਨੀਲ-ਕੰਠ ਕੌਸ਼ਲ ਜੀ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਉਪਸਥਿਤ ਰਹੇ ਵਿਜੈ ਪੁਰੀ ਮਾਸਟਰ ਕ੍ਰਿਸ਼ਨ ਦਵਿੰਦਰ ਪਾਲ ਡਾਕਟਰ ਅਨੁਪਮਾ ਢੰਡਆਚਾਰੀਆ ਮਹੇਸ਼ ਗੋਲਡੀ ਆਚਾਰੀਆ ਵਿਜੇ ਅਸ਼ਰ ਸਿੰਘ ਕੌਂਸਲਰ ਜੋਗਿੰਦਰ ਸਿੰਘ ਬਿੱਟੂ ਗੁਰਮੇਲ ਸੂਬੇਦਾਰ ਲੰਬੜਦਾਰ ਪੁਰਬ ਸਰਪੰਚ ਕਸ਼ਮੀਰਾ ਸਿੰਘ ਜੋਗਰਾਜ ਸਿੰਘ ਬਲਦੇਵ ਚੰਦ ਰਾਮ ਸਿੰਘ ਤ੍ਰਿਲੋਚਨ ਸਿੰਘ ਪਵਨ ਦੀਪ ਸਿੰਘ ਛਿੰਦਾ ਬਬਲੀ ਜਰਨੈਲ ਕੁਲਵਿੰਦਰ ਸਿੰਘ ਕਿੰਦਾ ਪ੍ਰਮੋਦ ਕੁਮਾਰ ਜੋਸ਼ੀ ਦਵਿੰਦਰ ਸਿੰਘ ਅਸ਼ੋਕ ਚੰਡੀਗੜ੍ਹ ਧੀਮਾਨ ਗੌਰਵ ਆਚਾਰੀਆ ਦਵਿੰਦਰ

10
14655 views