logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਮੌੜ ਮੰਡੀ ਨਗਰ ਕੌਂਸਲ ਚੋਣਾਂ ਲਈ ਜਨਮੇਜਰ ਸਿੰਘ ਸੇਖੋ ਨੇ ਪ੍ਰਚਾਰ ਕੀਤਾ

ਮੌੜ ਮੰਡੀ: ਨਗਰ ਕੌਂਸਲ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਐਮਐਲਏ ਜਨਮੇਜਰ ਸਿੰਘ ਸੇਖੋ ਨੇ ਵਾਰਡ ਨੰਬਰ 10, 11 ਅਤੇ 12 ਵਿੱਚ ਪ੍ਰਚਾਰ ਕੀਤਾ। ਉਨ੍ਹਾਂ ਲੋਕਾਂ ਨੂੰ ਬਿਲਕੁਲ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੈਂਡੀਡੇਟਾਂ ਨੂੰ ਜਿਤਾਉਣਾ ਜਰੂਰੀ ਹੈ ਤਾਂ ਜੋ ਉਹ ਆਪਣੇ ਮਹੱਲੇ ਅਤੇ ਵਾਰਡ ਦੀ ਸੇਵਾ ਕਰ ਸਕਣ।

ਜਨਮੇਜਰ ਸਿੰਘ ਸੇਖੋ ਨੇ ਕਿਹਾ ਕਿ ਜੇ ਸਾਡੇ ਕੈਂਡੀਡੇਟ ਜਿੱਤਦੇ ਹਨ ਤਾਂ ਅਸੀਂ ਸਾਰੇ ਸ਼ਹਿਰ ਨੂੰ ਵਧੀਆ ਬਣਾ ਦੇਵਾਂਗੇ। ਉਹਨਾਂ ਨੇ ਪਾਣੀ, ਸੀਵਰੇਜ ਅਤੇ ਸੜਕਾਂ ਦੇ ਜਾਲ ਨੂੰ ਸਾਲਾਂ ਪਹਿਲਾਂ ਬਹੁਤ ਸੁਧਾਰਿਆ ਹੈ ਅਤੇ ਅਗਲੇ ਸਮੇਂ ਵਿੱਚ ਵੀ ਇਹ ਕੰਮ ਜਾਰੀ ਰੱਖਣਗੇ।

4
13 views

Comment