ਆਰ ਟੀ ਏ ਦਫ਼ਤਰ ਲੁਧਿਆਣਾ ਦੇ ਇਕ ਪ੍ਰਾਈਵੇਟ ਕਰਿੰਦੇ ਵਲੋਂ ਸ਼ਰੇਆਮ ਇਹ ਕਹਿਣਾ ਕਿ ਉਸ ਦੀ ਸਾਬ ਨਾਲ ਸਿੱਧੀ ਗੱਲਬਾਤ ਹੈ।
ਅੱਜ ਲੁਧਿਆਣਾ ਵਿਖੇ ਆਰ ਟੀ ਓ ਦਫਤਰ ਵਿੱਚ ਇਕ ਪ੍ਰਾਈਵੇਟ ਕਰਿੰਦੇ ਵਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਉਸ ਦੀ ਸਾਬ ਨਾਲ ਸਿੱਧੀ ਗੱਲਬਾਤ ਹੈ ਅਤੇ ਉਨ੍ਹਾਂ ਦੀ ID ਵਿੱਚੋਂ ਤੁਰੰਤ ਅਪਰੂਵਲ ਕਰਵਾ ਲੈਂਦਾ ਹਾਂ ਜਿਸ ਕਿਸੇ ਨੂੰ ਵੀ ਕੋਈ ਕੰਮ ਹੋਵੇ ਤਾਂ ਮੈਥੋਂ ਕਰਵਾ ਸਕਦਾ ਹੈ ਉਹ ਵੀ ਕੁੱਝ ਕੁ ਮਿੰਟਾਂ ਵਿੱਚ ਪਰ ਇਹ ਗੱਲ ਹਾਜ਼ਮ ਨਹੀਂ ਹੁੰਦੀ। ਕੁੱਝ ਲੋਕ ਧੋਖੇਬਾਜ਼ ਖ਼ਬਰਾਂ ਫ਼ੈਲਾ ਕੇ ਭੋਲੇ ਭਾਲੇ ਲੋਕਾਂ ਨੂੰ ਮੂਰਖ਼ ਬਣਾਉਂਦੇ ਹਨ ਇਹਨਾਂ ਤੋਂ ਬਚਣ ਦੀ ਲੋੜ ਹੈ।