logo

ਪਟਿਆਲਾ ਦੀ ਇਕ ਯੂਨੀਵਰਸਿਟੀ ਵਿਚ ਇਕ ਸਾਥ 100 ਕਰੋਨਾ ਦੇ ਵਿਦਿਆਰਥੀ ਸਾਮਣੇ ਆਏ ਹਨ ਜਿਸ ਕਾਰਨ ਪੂਰਾ ਪੰਜਾਬ ਦਹਿਸ਼ਤ ਵਿਚ ਹੈ ਭਾਰਤ ਵਿਚ ਕਰੋਨਾ ਹੋਇ

ਪਟਿਆਲਾ ਦੀ ਇਕ ਯੂਨੀਵਰਸਿਟੀ ਵਿਚ ਇਕ ਸਾਥ 100 ਕਰੋਨਾ ਦੇ ਵਿਦਿਆਰਥੀ ਸਾਮਣੇ ਆਏ ਹਨ ਜਿਸ ਕਾਰਨ ਪੂਰਾ ਪੰਜਾਬ ਦਹਿਸ਼ਤ ਵਿਚ ਹੈ ਭਾਰਤ ਵਿਚ ਕਰੋਨਾ ਹੋਇਆ ਬੇ ਕਾ ਬੂ ਹਾਲਾਤ ਹੋ ਗਏ ਹਨ ਇਕ ਦਿਨ ਵਿਚ ਕਰੋਨਾ ਦੇ ਭਾਰਤ ਵਿਚ 58 ਹਜਾਰ ਤੋਂ ਉਪਰ ਹੋ ਗਏ ਹਨ ਤੇ ਇਕ ਦਿਨ ਵਿਚ 534 ਮਰੀਜਾਂ ਦੀ ਕਰੋਨਾ ਕਰਕੇ ਮੋਤ ਹੋ ਗਇ ਹੈ ਭਾਰਤ ਵਿਚ ਕਰੋਨਾ ਦੇ 2 ਲੱਖ 14 ਹਜਾਰ ਐਕਟਿਵ ਕੇਸ ਹਨ ਇਕ ਦਿਨ ਵਿਚ ਦਿੱਲੀ ਵਿਚ ਆਏ ਕਰੋਨਾ ਦੇ 50ਹਜਾਰ ਤੋਂ ਉਪਰ ਕੇਸ ਦਿਨੋਂ ਦਿਨ ਓਮੀਕੋਨ ਆਪਣਾ ਕਹਿਰ ਪਾ ਰਿਹਾ ਹੈ ਰਾਜਸਥਾਨ ਵਿਚ ਵੀ 3 ਮੋਤਾਂ ਹੋਇਆ ਹਨ ਤੇ 14 ਹਜਾਰ ਕਰੋਨਾ ਦੇ ਐਕਟਿਵ ਕੇਸ ਹਨ ਕਰੋਨਾ ਦੇ ਕੇਸ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ

3
14655 views