logo

ਅੱਜ ਅਰਵਿੰਦ ਕੇਜਰੀਵਾਲ ਜੀ ਦੇ ਸ਼ਾਤੀ ਮਾਰਚ, ਪਟਿਆਲਾ ਵਿਖੇ ਮੇਰੇ ਨਾਲ ਪੁੰਹਚੇ ਮੇਰੇ ਸਭ ਸਹਿਯੋਗੀ ਸਾਥੀਆਂ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਉਹਨਾਂ

ਅੱਜ ਅਰਵਿੰਦ ਕੇਜਰੀਵਾਲ ਜੀ ਦੇ ਸ਼ਾਤੀ ਮਾਰਚ, ਪਟਿਆਲਾ ਵਿਖੇ ਮੇਰੇ ਨਾਲ ਪੁੰਹਚੇ ਮੇਰੇ ਸਭ ਸਹਿਯੋਗੀ ਸਾਥੀਆਂ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਸਭ ਨੇ ਭਾਰੀ ਗਿਣਤੀ ਵਿੱਚ ਉੱਥੇ ਪੁੰਹਚ ਕੇ ਮੇਰਾ ਸਮਰਥਨ ਕੀਤਾ। ਮੈਂ ਅੱਜ ਜਿਸ ਮੁਕਾਮ ਤੇ ਹਾਂ, ਉਹ ਆਪ ਸਭ ਦੇ ਪਿਆਰ ਅਤੇ ਸਾਥ ਦਾ ਹੀ ਨਤੀਜਾ ਹੈ। ਆਪ ਸਭ ਜੀ ਦਾ ਤਹਿ ਦਿਲੋਂ ਧੰਨਵਾਦ।  ਸੋਰਬ ਜੈਨ 

9
14663 views