logo

ਜ਼ੀਰਕਪੁਰ: ਟਰੱਕ ਯੂਨੀਅਨ ਵੱਲੋਂ 16 ਰੋਜ਼ਾ ਹੜਤ੍ਹਾਲ ਜਾਰੀ ਹੈ। ਯੂਨੀਅਨ ਦੀ ਹੜ੍ਹਤਾਲ ਵਿੱਚ ਡਰਾਈਵਰਾਂ ਵੱਲੋਂ Captain ਦੀ ਕਾਰ ਦਾ ਘਿਰਾਓ ਕੀਤਾ ਗ

ਜ਼ੀਰਕਪੁਰ: ਟਰੱਕ ਯੂਨੀਅਨ ਵੱਲੋਂ 16 ਰੋਜ਼ਾ ਹੜਤ੍ਹਾਲ ਜਾਰੀ ਹੈ। ਯੂਨੀਅਨ ਦੀ ਹੜ੍ਹਤਾਲ ਵਿੱਚ ਡਰਾਈਵਰਾਂ ਵੱਲੋਂ Captain ਦੀ ਕਾਰ ਦਾ ਘਿਰਾਓ ਕੀਤਾ ਗਿਆ । ਡਰਾਈਵਰਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਕਾਰ ਨੂੰ ਅੱਧਾ ਘੰਟਾ ਰੋਕ ਕੇ ਰੱਖਿਆ ਜਿਸ ਤੋਂ ਬਾਅਦ ਕੈਪਟਨ ਨੇ ਟਰੱਕ ਯੂਨੀਅਨ ਤੋਂ ਮੁਆਫ਼ੀ ਮੰਗੀ ਅਤੇ Captain ਨੇ ਡਰਾਈਵਰਾਂ ਨੂੰ ਕਿਹਾ ਕਿ ਸਾਡੀ ਸਰਕਾਰ ਆਉਣ ‘ਤੇ ਸਾਰੇ ਮੈਂਬਰਾਂ ਨੂੰ ਪਹਿਲ ਦੇ ਆਧਾਰ ‘ਤੇ ਬਹਾਲ ਕੀਤਾ ਜਾਵੇਗਾ ਅਤੇ ਯੂਨੀਅਨ ਦੇ ਸਾਰੇ ਮੈਂਬਰਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ। ਇਹ ਵਾਅਦੇ ਕਰ ਕੇ Captain ਨੇ ਟਰੱਕ ਯੂਨੀਅਨ ਤੋਂ ਆਪਣੀ ਜਾਨ ਬਚਾਈ ।

1
14658 views