logo

ਮੰਗਲਵਾਰ ਨੂੰ ਜਗਦੀਸ਼ ਕੁਮਾਰ ਜੱਗਾ ਕਰਨਗੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਜੁਆਇਨ    ਪੰਜਾਬ  ਅਲਰਟ ਸੂਤਰਾਂ ਤੋਂ

ਮੰਗਲਵਾਰ ਨੂੰ ਜਗਦੀਸ਼ ਕੁਮਾਰ ਜੱਗਾ ਕਰਨਗੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਜੁਆਇਨ  

 ਪੰਜਾਬ  ਅਲਰਟ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਗਦੀਸ਼ ਕੁਮਾਰ ਜੱਗਾ ਮੰਗਲਵਾਰ ਨੂੰ ਜੁਆਇਨ ਕਰਨਗੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ,  ਕੈਪਟਨ ਅਮਰਿੰਦਰ ਸਿੰਘ ਆਪ  ਪਹੁੰਚਣਗੇ ਜਗਦੀਸ਼ ਕੁਮਾਰ ਜੱਗਾ ਦੇ ਘਰ  ਅਤੇ ਉਨ੍ਹਾਂ ਨੂੰ ਸਿਰੋਪਾ ਪਾ ਕੇ ਆਪਣੀ ਪਾਰਟੀ ਵਿੱਚ ਜੁਆਇਨ ਕਰਵਾਉਣਗੇ ,ਸੂਤਰ ਇਹ ਵੀ ਦੱਸਦੇ ਹਨ ਕਿ ਆਉਣ ਵਾਲੇ ਵਿਧਾਨ ਸਭਾ ਚੁਨਾਵ ਜਗਦੀਸ਼ ਕੁਮਾਰ ਜੱਗਾ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ  ਪੰਜਾਬ ਲੋਕ  ਕਾਂਗਰਸ ਤੋਂ ਚੋਣਾਂ ਲੜ ਸਕਦੇ ਹਨ , ਜੇਕਰ ਮੰਗਲਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਖੁਦ ਆ ਕੇ ਜਗਦੀਸ਼ ਕੁਮਾਰ ਜੱਗਾ ਨੂੰ ਪਾਰਟੀ ਜੁਆਇਨ ਕਰਾਉਂਦੇ ਹਨ ਤਾਂ ਆਉਣ ਵਾਲੇ ਚੋਣਾਂ ਦੇ ਵਿੱਚ ਨਤੀਜੇ ਕੁਝ  ਅਲੱਗ ਹੋਣ ਦੀ ਪੂਰੀ ਸੰਭਾਵਨਾ ਹੈ  ਸਾਨੂੰ ਇਹ ਵੀ ਪਤਾ ਲੱਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪੰਜਾਬ ਦੀਆਂ ਉੱਘੀਆਂ ਸ਼ਖ਼ਸੀਅਤਾਂ ਅਤੇ ਮਹਾਰਾਣੀ ਪ੍ਰਨੀਤ ਕੌਰ ਵੀ ਆ ਸਕਦੇ ਹਨ

1
14659 views