logo

ਪਟਿਆਲਾਸੁਖਬੀਰ ਬਾਦਲ ਦੀ ਪਟਿ

ਪਟਿਆਲਾ।

ਸੁਖਬੀਰ ਬਾਦਲ ਦੀ ਪਟਿਆਲਾ ਫੇਰੀ ਰੱਦ ਹੋਣ ਬਾਅਦ ਰੈਲੀ ਆਯੋਜਕਾਂ ਨੇ ਬਿਕਰਮ ਮਜੀਠੀਆ ਤੱਕ ਕੀਤੀ ਪਹੁੰਚ।

ਮਜੀਠੀਆ ਇਸ ਸਮੇ ਰਾਜਪੁਰਾ ਚ ਸਮਾਗਮ ਨੂੰ ਕਰ ਰਹੇ ਸੰਬੋਧਨ।

ਪਟਿਆਲਾ ਰੈਲੀ ਆਯੋਜਕਾਂ ਨੇ ਮਜੀਠੀਆ ਨੂੰ ਲਿਆਉਣ ਲਈ ਲਾਈ ਪੂਰੀ ਵਾਹ।

ਹਾਲ ਦੀ ਘੜੀ ਮਜੀਠੀਆ ਵਲੋਂ ਪਟਿਆਲਾ ਆਉਣ ਲਈ ਹਾਮੀ ਨਹੀਂ ਭਰੀ।

ਸਾਰੀ ਸਥਿਤੀ ਕੁਝ ਹੀ ਦੇਰ ਅੰਦਰ ਸਾਹਮਣੇ ਆਉਣ ਦੀ ਉਮੀਦ।

0
16647 views