ਜਲੰਧਰ ਪ੍ਰਸ਼ਾਸਨ ਵਲੋਂ ਕਰਵਾਈ ਗਈ ਹਾਫ ਮੈਰਾਥਨ, ਲੋਕਾਂ ਨੂੰ ਸਿਹਤ ਪ੍ਰਤੀ ਕੀਤਾ ਜਾਗਰੂਕ
ਜਲੰਧਰ: ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਹਾਫ ਮੈਰਾਥਨ ਦਾ ਆਗਾਜ਼ ਹੋਇਆ, ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ,ਇਹ ਦੌੜਾਂ 5,10,21ਕਿਮੀ ਦੀਆਂ ਸੀ, ਇਸ ਵਿੱਚ ਕੁਲਜੀਤ ਸਿੰਘ ਜੋਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਹਨ ਉਨ੍ਹਾਂ ਨੇ 10ਕਿਲੋਮੀਟਰ ਤੱਕ ਦੌੜੇ ।