ਤਸਵੀਰਾਂ ਵਿੱਚ ਤੁਸੀਂ ਮੇਰੇ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਪੱਤਰਕਾਰੀ ਦਾ ਲੇਬਰ ਕਾਰਡ ਦੇਖ ਸਕਦੇ ਹੋ। ਮੈਨੂੰ ਪੱਤਰਕਾਰ ਵੱਜੋਂ ਕੰਮ ਕਰਦਿਆਂ ਹੁ
ਤਸਵੀਰਾਂ ਵਿੱਚ ਤੁਸੀਂ ਮੇਰੇ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਪੱਤਰਕਾਰੀ ਦਾ ਲੇਬਰ ਕਾਰਡ ਦੇਖ ਸਕਦੇ ਹੋ। ਮੈਨੂੰ ਪੱਤਰਕਾਰ ਵੱਜੋਂ ਕੰਮ ਕਰਦਿਆਂ ਹੁਣ ਤਾਂਈ 8 ਵਾਂ ਸਾਲ ਚੱਲ ਰਿਹਾ ਹੈ ਤੇ ਸੱਤ ਸਾਲ ਦਾ ਇਸ ਪੱਤਰਕਾਰੀ ਦੇ ਕੰਮ ਵਿੱਚ ਤਜਰਬਾ ਹੈ। ਮਿਲੀ ਸੂਚਨਾ ਅਨੁਸਾਰ ਮੇਰੇ ਸੁਣਨ ਵਿੱਚ ਆਇਆ ਕਿ ਸਿੱਧਵਾਂ ਬੇਟ ਵਿਖੇ ਵਾਹਨ ਤੇ ਰੀਸ ਨਾਲ ਪੱਤਰਕਾਰੀ ਦਾ ਚਿੰਨ੍ਹ ਲਗਾ ਕੇ ਪੁਲਿਸ ਨੂੰ ਗੁੰਮਰਾਹ ਕਰ ਰਹੇ ਸਨ , ਜੋ ਕਿ ਅਜੇ ਅਧੂਰੀ ਸੂਚਨਾ ਮਿਲੀ ਹੈ। ਜਿਸਨੂੰ ਪੱਕੇ ਠੋਸ ਪ੍ਰਮਾਣ ਤੋਂ ਬਿਨਾਂ ਨਹੀਂ ਮੰਨਿਆ ਜਾ ਸਕਦਾ। ਇਸ ਅਧੂਰੀ ਸੂਚਨਾ ਬਾਰੇ ਕੁਝ ਕੁ ਜਾਣਕਾਰੀ ਪੇਂਟਰ ਛਿੰਦੇ ਤੋਂ ਮਿਲੀ ਹੈ। ਮੈਂ ਆਪਣੇ ਬਾਰੇ ਸਭਨਾਂ ਦੇ ਧਿਆਨ ਵਿੱਚ ਇਹ ਗੱਲ ਲਿਆਉਣਾ ਚਾਹੁੰਦਾ ਹੈ ਕਿ ਮੈਂ ਜਾਅਲੀ ਪੱਤਰਕਾਰ ਨਹੀਂ ਹਾਂ ਤੇ ਕਾਰਡ ਧਾਰਕ ਪੱਤਰਕਾਰ ਹਾਂ। ਮੈਂ ਪੱਤਰਕਾਰੀ ਮਸੀਹੀ ਸੰਸਾਰ ਤੋਂ ਜਨਵਰੀ 2016 ਵਿੱਚ ਸ਼ੁਰੂ ਕੀਤੀ , ਹੁਣ ਮੈਂ ਮਸੀਹੀ ਸੰਸਾਰ ਵਿੱਚ ਪਾਰਟ ਟਾਈਮ ਤੇ ਆੱਲ ਇੰਡੀਆ ਮੀਡੀਆ ਵਿੱਚ ਫੁੱਲ ਟਾਈਮ ਪੱਤਰਕਾਰੀ ਕਰਦਾ ਹਾਂ। ਪੱਤਰਕਾਰ ਦੀ ਪਛਾਣ ਖ਼ਬਰ ਤੋਂ ਹੁੰਦੀ ਹੈ।