logo

ਰਾਜਪੁਰਾ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਡਾ.ਭਾਈ ਪਰਮਜੀਤ ਸਿੰਘ ਜੀ ਦੀ ਦਿਹਾਤੀ ਟੀਮ ਵਿਚ ਪਿੰਡ ਕਰਾਲੀ ਤੋਂ ਸੁੱਚਾ ਸਿੰਘ,ਕਰਮ ਸਿੰਘ, ਗੁਰਜੰਟ ਸਿੰ

ਰਾਜਪੁਰਾ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਡਾ.ਭਾਈ ਪਰਮਜੀਤ ਸਿੰਘ ਜੀ ਦੀ ਦਿਹਾਤੀ ਟੀਮ ਵਿਚ ਪਿੰਡ ਕਰਾਲੀ ਤੋਂ ਸੁੱਚਾ ਸਿੰਘ,ਕਰਮ ਸਿੰਘ, ਗੁਰਜੰਟ ਸਿੰਘ ਦਿਹਾਤੀ ਟੀਮ ਵਿੱਚ ਸ਼ਾਮਿਲ ਹੋਏ। ਜ਼ਿਲ੍ਹਾ ਯੂਥ ਜਰਨਲ ਸੈਕਟਰੀ ਕਰਨਪ੍ਰੀਤ ਸਿੰਘ,ਬਨੂੰੜ ਸ਼ਹਿਰੀ ਉਪ ਪ੍ਰਧਾਨ ਰਣਵੀਰ ਸਿੰਘ ਅਤੇ ਸੈਕਟਰੀ ਸਤਨਾਮ ਸਿੰਘ, ਬਨੂੰੜ ਵਾਰਡ ਨੰਬਰ 12 ਦੇ ਪ੍ਰਧਾਨ ਬਹਾਦਰ ਰਾਮ, ਬਨੂੰੜ ਵਾਰਡ ਨੰਬਰ 2 ਦੇ ਪ੍ਰਧਾਨ ਕਰਨੈਲ ਸਿੰਘ ਟੀਮ ਦਾ ਸਵਾਗਤ ਕੀਤਾ ਗਿਆ।

ਰਾਜਪੁਰਾ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਡਾ.ਭਾਈ ਪਰਮਜੀਤ ਸਿੰਘ ਜੀ ਦੀ ਦਿਹਾਤੀ ਟੀਮ ਵਲੋਂ ਪਿੰਡ ਜੰਡੋਲੀ ਤੋ ਵਿਨੈ ਯਾਦਵ ਜੀ ਨੂੰ ਪਿੰਡ ਦਾ ਪ੍ਰਧਾਨ ਡਾ.ਭਾਈ ਪਰਮਜੀਤ ਸਿੰਘ ਜੀ ਦੇ ਹੁਕਮਾਂ ਅਨੁਸਾਰ ਨਿਯੁਕਤ ਕੀਤਾ ਗਿਆ ਅਤੇ ਸੰਜੇ ਜੀ ਟੀਮ ਵਿੱਚ ਸ਼ਾਮਲ ਹੋਏ। ਜ਼ਿਲ੍ਹਾ ਯੂਥ ਪ੍ਰਧਾਨ ਅਮਰਜੀਤ ਸਿੰਘ, ਜ਼ਿਲ੍ਹਾ ਯੂਥ ਸੈਕਟਰੀ ਦੀਪਕ ਕੁਮਾਰ, ਰਾਜਪੁਰਾ ਸ਼ਹਿਰੀਂ ਯੂਥ ਜਰਨਲ ਸੈਕਟਰੀ ਧਰਮਪ੍ਰੀਤ ਸਿੰਘ ਵੱਲੋਂ ਟੀਮ ਦਾ ਸਵਾਗਤ ਕੀਤਾ ਗਿਆ।

5
14656 views