logo

ਵਿਧਾਨ ਸਭਾ ਹਲਕਾ ਰਾਜਪੁਰਾ ਦੇ ਉਮੀਦਵਾਰ ਡਾ.ਭਾਈ ਪਰਮਜੀਤ ਸਿੰਘ ਜੀ ਵਲੋਂ ਪਿੰਡ ਰਾਮਨਗਰ ਉਰਫ਼ ਸੈਂਟੀ ਵਿੱਚ ਦੌਰਾ ਕੀਤਾ ਗਿਆ ਜਿਸ ਵਿੱਚ ਪਿੰਡ ਵਾਸ

ਵਿਧਾਨ ਸਭਾ ਹਲਕਾ ਰਾਜਪੁਰਾ ਦੇ ਉਮੀਦਵਾਰ ਡਾ.ਭਾਈ ਪਰਮਜੀਤ ਸਿੰਘ ਜੀ ਵਲੋਂ ਪਿੰਡ ਰਾਮਨਗਰ ਉਰਫ਼ ਸੈਂਟੀ ਵਿੱਚ ਦੌਰਾ ਕੀਤਾ ਗਿਆ ਜਿਸ ਵਿੱਚ ਪਿੰਡ ਵਾਸੀਆਂ ਦੀਆਂ ਸਮਸਿਆਵਾਂ ਸੁਣੀਆਂ ਗਈਆਂ ਅਤੇ ਆਹੁਦੇਦਾਰਾਂ ਨੂੰ ਆਉਣ ਵਾਲੀਆਂ ਚੋਣਾਂ ਲਈ। ਡਿਊਟੀਆਂ ਲਗਾਈਆਂ ਗਈਆਂ। ਜਿਸ ਵਿੱਚ ਟਰੱਸਟ ਸੈਕਟਰੀ ਸੁਰਿੰਦਰ ਸਿੰਘ, ਜ਼ਿਲ੍ਹਾ ਯੂਥ ਪ੍ਰਧਾਨ ਅਮਰਜੀਤ ਸਿੰਘ, ਰਾਜਪੁਰਾ ਅਤੇ ਬਨੂੰੜ ਨਿਗਰਾਨ ਰਾਨਾ ਅਹਰਾਰ ਪਰਿਹਾਰ, ਰਾਜਪੁਰਾ ਸ਼ਹਿਰੀ ਯੂਥ ਜਰਨਲ ਸੈਕਟਰੀ ਧਰਮਪ੍ਰੀਤ ਸਿੰਘ, ਪਿੰਡ ਰਾਮਪੁਰ ਕਲਾਂ ਦੇ ਪ੍ਰਧਾਨ ਹਰਨੇਕ ਸਿੰਘ ਅਤੇ ਕੈਸ਼ੀਅਰ ਸਤਨਾਮ ਸਿੰਘ, ਬਨੂੰੜ ਸ਼ਹਿਰੀ ਸੈਕਟਰੀ ਸਤਨਾਮ ਸਿੰਘ, ਪਿੰਡ ਬੂਟਾ ਸਿੰਘ ਵਾਲਾ ਦੇ ਪ੍ਰਧਾਨ ਸਨਦੀਪ ਸਿੰਘ, ਸਮਾਜ ਸੇਵਕ ਜਗਰੂਪ ਸਿੰਘ, ਯੂਵਾ ਨੇਤਾ ਸੁਖਪ੍ਰੀਤ ਸਿੰਘ ਸ਼ਾਮਿਲ ਹੋਏ।

ਵਿਧਾਨ ਸਭਾ ਹਲਕਾ ਰਾਜਪੁਰਾ ਦੇ ਉਮੀਦਵਾਰ ਡਾ.ਭਾਈ ਪਰਮਜੀਤ ਸਿੰਘ ਜੀ ਵਲੋਂ ਰਾਜਪੁਰਾ ਵਾਰਡ ਨੰਬਰ 17 ਗੀਤਾਂ ਕਲੋਨੀ ਵਿੱਚ ਮੀਟਿੰਗ ਹੋਈ ਸ਼ਹਿਰ ਅਤੇ ਵਾਰਡਾਂ ਦੀ ਮੌਜੂਦਾ ਹਲਾਤਾਂ ਤੇ ਚਰਚਾ ਕੀਤੀ ਗਈ। ਜਿਸ ਵਿੱਚ ਟਰੱਸਟ ਸੈਕਟਰੀ ਸੁਰਿੰਦਰ ਸਿੰਘ, ਜ਼ਿਲ੍ਹਾ ਮਹਿਲਾ ਵਿੰਗ ਪ੍ਰਧਾਨ ਬੀਬੀ ਪ੍ਰੀਤਮ ਕੌਰ, ਰਾਜਪੁਰਾ ਸ਼ਹਿਰੀ ਪ੍ਰਧਾਨ ਰਜਿੰਦਰ ਸ਼ਰਮਾ ਅਤੇ ਉਪ ਪ੍ਰਧਾਨ ਅਮਰਜੀਤ ਸਿੰਘ ਠੇਕੇਦਾਰ, ਰਾਜਪੁਰਾ ਸ਼ਹਿਰੀ ਯੂਥ ਜਰਨਲ ਸੈਕਟਰੀ ਧਰਮਪ੍ਰੀਤ ਸਿੰਘ, ਸਮਾਜ ਸੇਵਕ ਜਗਰੂਪ ਸਿੰਘ ਸ਼ਾਮਿਲ ਹੋਏ ਅਤੇ ਸੁਦਰਸ਼ਨ ਸੈਂਤੀਆ,ਸ੍ਰੀ ਮਤੀ ਗੀਤਾਂ ਸੈਂਤੀਆ, ਸੁਸ਼ਾਂਤ ਸੈਂਤੀਆ ਨੇ ਵੀ ਆਪਣੇ ਆਪਣੇ ਵਿਚਾਰ ਰੱਖੇ।

1
14657 views