logo

ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਸਨੌਰ ਵਿਚ 12 ਦਸੰਬਰ ਨੂੰ ਹੋਣ ਜਾ ਰਹੀ ਰੈਲੀ ਵਿਚ 117 ਸੀਟਾਂ ਤੋਂ ਸਬਤੋ ਇਤਹਾਸਿਕ ਇਕੱਠ ਹੋਵੇਗਾ ਮੈ ਸਨੌਰ

ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਸਨੌਰ ਵਿਚ 12 ਦਸੰਬਰ ਨੂੰ ਹੋਣ ਜਾ ਰਹੀ ਰੈਲੀ ਵਿਚ 117 ਸੀਟਾਂ ਤੋਂ ਸਬਤੋ ਇਤਹਾਸਿਕ ਇਕੱਠ ਹੋਵੇਗਾ ਮੈ ਸਨੌਰ ਹਲਕੇ ਤੇ ਸਾਰੇ ਵਰਕਰ ਸਹਿਬਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਹੁੰਮ ਹੁਮਾ ਕੇ ਪੂਜੋ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਜੀ ਦੇ ਬਿਚਾਰ ਸੁਣੋ ਰੈਲੀ ਦੀ ਤਿਆਰੀ ਨੂੰ ਲੈਕੇ ਅਨਾਜ ਮੰਡੀ ਦੇਵੀਗੜ੍ਹ ਵਿਚ ਤਿਆਰੀਆਂ ਦਾ ਜਾਇਜਾ ਲਿੰਦੇ ਹੋਏ ਸਰਦਾਰ ਜਗਜੀਤ ਸਿੰਘ ਕੋਹਲੀ ਸਕੱਤਰ ਪ੍ਰੇਮ ਸਿੰਘ ਚੰਦੂਮਾਜਰਾ ਜੀ ਅਤੇ ਸਾਹਿਲ ਗੋਇਲ ਕੌਮੀ ਜੋਇੰਟ ਸਕੱਤਰ ਯੂਥ ਅਕਾਲੀ ਦਲ ਬਾਦਲ 🙏🏻

0
14657 views